2 - ਇਸ਼ੂ ਦਾ ਬਪਤਿਸਮਾ

ਵਿਚਾਰ : 463

ਵਰਣਨ

ਬਪਤਿਸਮਾ ਈਸਾਈ ਲੋਕਾਂ ਨੂੰ ਆਪਣਾ ਧਾਰਮਿਕ ਬਿਨਿਆਦਾਂ ਨਾਲ ਅਤੇ ਲੋਕਾਂ ਦੇ ਆਪਣੇ ਇਤਿਹਾਸ ਦੇ ਸਭ ਤੋਂ ਆਹਮ ਉਹੀ ਘਟਨਾ ਨਾਲ ਜੋੜ ਸੰਬੰਧ ਰਖਦਾ ਹੈ ਜੋ ਇਸ਼ੂ ਦੀ ਸਾਡੇ ਪਾਪਾਂ ਵਾਸਤੇ ਸੂਲੀ ਤੇ ਮਰਣ ਹੈ | ਜਦ ਧਰਮਦੂਤ ਯੂਹੰਨਾ ਬਪਤਿਸਮਾ ਦੇਣੇ ਵਾਲੇ ਨੇ ਇਸ਼ੂ ਨੂੰ ਬਪਤਿਸਮਾ ਦਿੱਤਾ , ਅਸਮਾਨ ਤੋਂ ਇੱਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈ। ਮੈਂ ਤੈਥੋਂ ਬਹੁਤ ਖੁਸ਼ ਹਾਂ।“ ਯੁਹੰਨਾ ਬਪਤਿਸਮਾ ਦੇਣੇ ਵਾਲਾ ਪਾਪਾਂ ਤੋਂ ਮੁਕਤ ਕਰਨੇ ਵਾਸਤੇ ਪਛਤਾਵੇ ਦੇ ਬਪਤਿਸਮਾ ਦਾ ਪ੍ਰਚਾਰ ਕਰਦਾ ਸੀ | ਵਧੀਕ ਲੋਕਾਂ ਨੇ ਯੂਹੰਨਾ ਦਾ ਪ੍ਰਚਾਰ ਸੁਣਿਆ ਤੇ ਆਪਣੇ ਪਾਪਾਂ ਨੂੰ ਕਬੂਲ ਕਰਨੇ, ਪਛਤਾਉਣ ਤਥਾ ਬਪਤਿਸਮਾ ਲਿਆਉਣ ਵਾਸਤੇ ਆਏ ਸੀ | ਯੂਹੰਨਾ ਨੇ ਉਹਨਾਂ ਨੂੰ ਅਖਿਆ “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਲਾਇੱਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ। 8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ ਪਰ ਉਹ ਮਨੁੱਖ ਜਿਹੜਾ ਕਿ ਆ ਰਿਹਾ ਹੈ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।” | ਇਸ ਵਾਸਤੇ ਜਦ ਯੂਹੰਨਾ ਨੇ ਇਸ਼ੂ ਨੂੰ ਦਰਿਆ ਵਿੱਚ ਬਪਤਿਸਮਾ ਦਿੱਤਾ ਵ ਇਸ਼ੂ ਪਾਣੀ ਵਿਚੋਂ ਨਿਕਲ ਗਿਆ, ਤਾਂ ਆਕਾਸ ਖੁਲ ਗਏ ਅਉਰ ਭਗਵਾਨ ਦੀ ਆਵਾਜ਼ ਨੇ ਦੱਸਿਆ: “ਤੂ ਮੇਰਾ ਆ ਪੁੱਤਰ ਹੈਂ | ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਤੇ ਬਹੁਤ ਖੁਸ਼ ਹਾਂ |” ਪਵਿਤਰ ਆਤਮਾ ਇੱਕ ਘੁਘੀ ਦੇ ਰੂਮ ਵਿੱਚ ਇਸ਼ੂ ਦੇ ਉਤੇ ਉੱਤਰ ਆਇਆ, ਜਿਸ ਨਾਲ ਯਸਾਯਾਹ ਭਵਿਖਵਾਨੀ ਪੂਰੀ ਹੋ ਗਈ | (ਯਸਾਯਾਹ ੧੧:੨, ੪੨:੧) | ਦੂਜੇ ਦਿਨ ਜਦ ਯੂਹੰਨਾ ਨੇ ਇਸ਼ੂ ਨੂੰ ਸਾਹਮਣੇ ਆਉਣੇ ਦੇਖਿਆ ਤਾਂ ਉਹਨੇ ਪੁਕਾਰਾ : “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ। (ਯੂਹੰਨਾ ੧੧:੨੯) ਫਿਰ ਯੂਹੰਨਾ ਨੇ ਆਖਿਆ, “ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਵਿਸ਼ਰਾਮ ਕਰਦਿਆਂ ਵੇਖਿਆ ਹੈ।“ ਅਉਰ ਮੈ ਭੀ ਉਹਨੂੰ ਨਾ ਪਛਾਣਿਆ ਹੁੰਦਾ ਮਗਰ ਜਿਸ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣੇ ਭੇਜਿਆ ਹੈ ਉਹ ਮੈ ਨੂੰ ਦੱਸਿਆ ਕੀ ਜਿਸ ਉਤੇ ਤੂੰ ਆਤਮਾ ਨੂੰ ਉਤਰਦਿਆਂ ਅਤੇ ਠਹਰਦਿਆਂ ਦੇਖੈਂਗਾ ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣੇ ਵਾਲਾ ਹੈ | ਅਉਰ ਮੈਨੇ ਦੇਖਿਆ ਅਉਰ ਗਵਾਹੀ ਦੀ ਹੈ ਕੀ ਇਹੀ ਪਰਮੇਸਰ ਦਾ ਪੁੱਤਰ ਹੈ || (ਯੂ ੧:੩੩-੩੪)