1 - ਇਸ਼ੂ ਦਾ ਜਨਮ

ਵਿਚਾਰ : 374

ਵਰਣਨ

ਤੁਸੀਂ ਕਦੋ ਆਖਰੀ ਵਾਰ ਹੈਰਾਨ ਹੋਏ ਸੀ? ਤੁਹਾਨੂੰ ਕਦੇ ਇਸ ਤਰ੍ਹਾਂ ਦੀ ਚੀਜ਼ ਮਿਲੀ ਕਿ ਤੁਸੀਂ ਰੁਕ ਕਰ ਅਸਚਰਜਤਾ ਵਿੱਚ ਖਲੋਤੇ ਸੀ? ਤਦ ਦੋ ਹੀ ਚੀਜ਼ਾਂ ਹੁੰਦੀਆਂ ਹਨ | ਪਹਿਲੇ ਤੁਸੀਂ ਜੋ ਕੰਮ ਕਰ ਰਹੇ ਸੀ ਇਸ ਕੰਮ ਨੂੰ ਰੋਕ ਦੇਂਦੇ ਵ ਬਾਅਦ ਵਿੱਚ ਉਹ ਜੋ ਅਸਚਰਜ ਹੈ ਉਸ ਤੋਂ ਹੈਰਾਨ ਹੋ ਜਾਂਦੇ ਹੋ | ਉਸੇ ਰਾਤ ਜਦ ਇਸ਼ੂ ਪੈਦਾ ਹੋਏ ਸੀ ਆਕਾਸ ਦੇ ਦੇਵਦੂਤ ਅਤੇ ਜ਼ਮੀਨ ਦੇ ਲੋਕ ਆਪਣਾ ਕੰਮ ਛਡਕੇ ਡਰ ਵਿੱਚ ਕੜ੍ਹੇ ਹੋ ਗਏ | ਹੋਰ ਦੂਤ ਨੇ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹਾ ਪ੍ਰਭੂ ਹੈ।” ਇਸ਼ੂ ਦੇ ਬਚਪਨ ਤੋਂ ਇਸ ਤਰ੍ਹਾਂ ਦਾ ਅਨੋਖਾ ਚਿੰਨ੍ਹ ਲੱਗ ਗਿਆ ਹੈ ਕਿਉਂਕਿ ਉਹ ਇਸ ਇਸ਼ੂ ਦਾ ਅਗਲਾ ਕਦਮ ਸੀ, ਜੋ ਇੱਕ ਮਾਮੂਲੀ ਗੁਰੂ ਤੋਂ ਜਾ ਭਵਿਖਵਕਤਾ ਤੋਂ ਵੱਧ ਸੀ | ਇਸ਼ੂ ਇੱਕ ਹੀ ਆਦਮੀ ਸੀ ਜੋ ਪਾਪ ਰਹਿਤ ਜਿੰਦਗੀ ਜੀਤਾ ਸੀ | ਉਹ ਪੂਰੀ ਤਰ੍ਹਾਂ ਆਦਮੀ ਵੀ ਸੀ ਅਉਰ ਪੂਰੀ ਤਰ੍ਹਾਂ ਭਗਵਾਨ ਵੀ | ਪਾਰਬ੍ਰਹਮ ਨੇ ਇਸ ਦਾ ਜਨਮ ਰਾਜੇ ਦੇ ਮਹਲ ਵਿੱਚ ਏਲਾਨ ਕਰ ਸਕਦਾ ਸੀ ਮਗਰ ਉਸ ਨੇ ਆਪਣੇ ਦੂਤ ਨੂੰ ਚਰਵਾਹੇ ਦੇ ਕੋਲ ਭੇਜ ਦਿੱਤਾ | ਤੁਹਾਡੀ ਰਾਏ ਵਿੱਚ ਕਿਓਂ ਭਗਵਾਨ ਨੇ ਮਰਿਯਮ ਵਾਂਗ ਅਜਿਹੀ ਨਿਮਾਣੀ ਔਰਤ ਥੋਂ ਤਥਾ ਚਰਵਾਹੇ ਥੋਂ ਸ਼ੁਰੂ ਕਰਨ ਲਈ ਚੁਣਿਆ ਹੈ? ਤੁਸੀਂ ਇਸ ਤੱਤ ਤੋਂ ਹੈਰਾਨ ਨਹੀਂ ਹੋ ?