ਕਹਾਣੀ ਦਾ ਸੰਖੇਪ

ਇਸ਼ੂ ਦਾ ਜਨਮ1 - ਇਸ਼ੂ ਦਾ ਜਨਮ

ਤੁਸੀਂ ਕਦੋ ਆਖਰੀ ਵਾਰ ਹੈਰਾਨ ਹੋਏ ਸੀ? ਤੁਹਾਨੂੰ ਕਦੇ ਇਸ ਤਰ੍ਹਾਂ ਦੀ ਚੀਜ਼ ਮਿਲੀ ਕਿ ਤੁਸੀਂ ਰੁਕ ਕਰ ਅਸਚਰਜਤਾ ਵਿੱਚ ਖਲੋਤੇ ਸੀ? ਤਦ ਦੋ ਹੀ ਚੀਜ਼ਾਂ ਹੁੰਦੀਆਂ ਹਨ | ਪਹਿਲੇ ਤੁਸੀਂ ਜੋ ਕੰਮ ਕਰ ਰਹੇ ਸੀ ਇਸ ਕੰਮ ਨੂੰ ਰੋਕ ਦੇਂਦੇ ਵ ਬਾਅਦ ਵਿੱਚ ਉਹ ਜੋ ਅਸਚਰਜ ਹੈ ਉਸ ਤੋਂ ਹੈਰਾਨ ਹੋ ਜਾਂਦੇ ਹੋ | ਉਸੇ ਰਾਤ ਜਦ ਇਸ਼ੂ ਪੈਦਾ ਹੋਏ ਸੀ ਆਕਾਸ ਦੇ ਦੇਵਦੂਤ ਅਤੇ ਜ਼ਮੀਨ ਦੇ ਲੋਕ ਆਪਣਾ ਕੰਮ ਛਡਕੇ ਡਰ ਵਿੱਚ ਕੜ੍ਹੇ ਹੋ ਗਏ | ਹੋਰ ਦੂਤ ਨੇ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹਾ ਪ੍ਰਭੂ ਹੈ।” ਇਸ਼ੂ ਦੇ ਬਚਪਨ ਤੋਂ ਇਸ ਤਰ੍ਹਾਂ ਦਾ ਅਨੋਖਾ ਚਿੰਨ੍ਹ ਲੱਗ ਗਿਆ ਹੈ ਕਿਉਂਕਿ ਉਹ ਇਸ ਇਸ਼ੂ ਦਾ ਅਗਲਾ ਕਦਮ ਸੀ, ਜੋ ਇੱਕ ਮਾਮੂਲੀ ਗੁਰੂ ਤੋਂ ਜਾ ਭਵਿਖਵਕਤਾ ਤੋਂ ਵੱਧ ਸੀ | ਇਸ਼ੂ ਇੱਕ ਹੀ ਆਦਮੀ ਸੀ ਜੋ ਪਾਪ ਰਹਿਤ ਜਿੰਦਗੀ ਜੀਤਾ ਸੀ | ਉਹ ਪੂਰੀ ਤਰ੍ਹਾਂ ਆਦਮੀ ਵੀ ਸੀ ਅਉਰ ਪੂਰੀ ਤਰ੍ਹਾਂ ਭਗਵਾਨ ਵੀ | ਪਾਰਬ੍ਰਹਮ ਨੇ ਇਸ ਦਾ ਜਨਮ ਰਾਜੇ ਦੇ ਮਹਲ ਵਿੱਚ ਏਲਾਨ ਕਰ ਸਕਦਾ ਸੀ ਮਗਰ ਉਸ ਨੇ ਆਪਣੇ ਦੂਤ ਨੂੰ ਚਰਵਾਹੇ ਦੇ ਕੋਲ ਭੇਜ ਦਿੱਤਾ | ਤੁਹਾਡੀ ਰਾਏ ਵਿੱਚ ਕਿਓਂ ਭਗਵਾਨ ਨੇ ਮਰਿਯਮ ਵਾਂਗ ਅਜਿਹੀ ਨਿਮਾਣੀ ਔਰਤ ਥੋਂ ਤਥਾ ਚਰਵਾਹੇ ਥੋਂ ਸ਼ੁਰੂ ਕਰਨ ਲਈ ਚੁਣਿਆ ਹੈ? ਤੁਸੀਂ ਇਸ ਤੱਤ ਤੋਂ ਹੈਰਾਨ ਨਹੀਂ ਹੋ ?

ਵੀਡੀਓ ਦੇਖੋ


ਇਸ਼ੂ ਦਾ ਬਪਤਿਸਮਾ2 - ਇਸ਼ੂ ਦਾ ਬਪਤਿਸਮਾ

ਬਪਤਿਸਮਾ ਈਸਾਈ ਲੋਕਾਂ ਨੂੰ ਆਪਣਾ ਧਾਰਮਿਕ ਬਿਨਿਆਦਾਂ ਨਾਲ ਅਤੇ ਲੋਕਾਂ ਦੇ ਆਪਣੇ ਇਤਿਹਾਸ ਦੇ ਸਭ ਤੋਂ ਆਹਮ ਉਹੀ ਘਟਨਾ ਨਾਲ ਜੋੜ ਸੰਬੰਧ ਰਖਦਾ ਹੈ ਜੋ ਇਸ਼ੂ ਦੀ ਸਾਡੇ ਪਾਪਾਂ ਵਾਸਤੇ ਸੂਲੀ ਤੇ ਮਰਣ ਹੈ | ਜਦ ਧਰਮਦੂਤ ਯੂਹੰਨਾ ਬਪਤਿਸਮਾ ਦੇਣੇ ਵਾਲੇ ਨੇ ਇਸ਼ੂ ਨੂੰ ਬਪਤਿਸਮਾ ਦਿੱਤਾ , ਅਸਮਾਨ ਤੋਂ ਇੱਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈ। ਮੈਂ ਤੈਥੋਂ ਬਹੁਤ ਖੁਸ਼ ਹਾਂ।“ ਯੁਹੰਨਾ ਬਪਤਿਸਮਾ ਦੇਣੇ ਵਾਲਾ ਪਾਪਾਂ ਤੋਂ ਮੁਕਤ ਕਰਨੇ ਵਾਸਤੇ ਪਛਤਾਵੇ ਦੇ ਬਪਤਿਸਮਾ ਦਾ ਪ੍ਰਚਾਰ ਕਰਦਾ ਸੀ | ਵਧੀਕ ਲੋਕਾਂ ਨੇ ਯੂਹੰਨਾ ਦਾ ਪ੍ਰਚਾਰ ਸੁਣਿਆ ਤੇ ਆਪਣੇ ਪਾਪਾਂ ਨੂੰ ਕਬੂਲ ਕਰਨੇ, ਪਛਤਾਉਣ ਤਥਾ ਬਪਤਿਸਮਾ ਲਿਆਉਣ ਵਾਸਤੇ ਆਏ ਸੀ | ਯੂਹੰਨਾ ਨੇ ਉਹਨਾਂ ਨੂੰ ਅਖਿਆ “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਲਾਇੱਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ। 8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ ਪਰ ਉਹ ਮਨੁੱਖ ਜਿਹੜਾ ਕਿ ਆ ਰਿਹਾ ਹੈ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।” | ਇਸ ਵਾਸਤੇ ਜਦ ਯੂਹੰਨਾ ਨੇ ਇਸ਼ੂ ਨੂੰ ਦਰਿਆ ਵਿੱਚ ਬਪਤਿਸਮਾ ਦਿੱਤਾ ਵ ਇਸ਼ੂ ਪਾਣੀ ਵਿਚੋਂ ਨਿਕਲ ਗਿਆ, ਤਾਂ ਆਕਾਸ ਖੁਲ ਗਏ ਅਉਰ ਭਗਵਾਨ ਦੀ ਆਵਾਜ਼ ਨੇ ਦੱਸਿਆ: “ਤੂ ਮੇਰਾ ਆ ਪੁੱਤਰ ਹੈਂ | ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਤੇ ਬਹੁਤ ਖੁਸ਼ ਹਾਂ |” ਪਵਿਤਰ ਆਤਮਾ ਇੱਕ ਘੁਘੀ ਦੇ ਰੂਮ ਵਿੱਚ ਇਸ਼ੂ ਦੇ ਉਤੇ ਉੱਤਰ ਆਇਆ, ਜਿਸ ਨਾਲ ਯਸਾਯਾਹ ਭਵਿਖਵਾਨੀ ਪੂਰੀ ਹੋ ਗਈ | (ਯਸਾਯਾਹ ੧੧:੨, ੪੨:੧) | ਦੂਜੇ ਦਿਨ ਜਦ ਯੂਹੰਨਾ ਨੇ ਇਸ਼ੂ ਨੂੰ ਸਾਹਮਣੇ ਆਉਣੇ ਦੇਖਿਆ ਤਾਂ ਉਹਨੇ ਪੁਕਾਰਾ : “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ। (ਯੂਹੰਨਾ ੧੧:੨੯) ਫਿਰ ਯੂਹੰਨਾ ਨੇ ਆਖਿਆ, “ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਵਿਸ਼ਰਾਮ ਕਰਦਿਆਂ ਵੇਖਿਆ ਹੈ।“ ਅਉਰ ਮੈ ਭੀ ਉਹਨੂੰ ਨਾ ਪਛਾਣਿਆ ਹੁੰਦਾ ਮਗਰ ਜਿਸ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣੇ ਭੇਜਿਆ ਹੈ ਉਹ ਮੈ ਨੂੰ ਦੱਸਿਆ ਕੀ ਜਿਸ ਉਤੇ ਤੂੰ ਆਤਮਾ ਨੂੰ ਉਤਰਦਿਆਂ ਅਤੇ ਠਹਰਦਿਆਂ ਦੇਖੈਂਗਾ ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣੇ ਵਾਲਾ ਹੈ | ਅਉਰ ਮੈਨੇ ਦੇਖਿਆ ਅਉਰ ਗਵਾਹੀ ਦੀ ਹੈ ਕੀ ਇਹੀ ਪਰਮੇਸਰ ਦਾ ਪੁੱਤਰ ਹੈ || (ਯੂ ੧:੩੩-੩੪)

ਵੀਡੀਓ ਦੇਖੋ


ਕੂਹ ਦੇ ਕੋਲ ਇੱਕ ਔਰਤ 3 - ਕੂਹ ਦੇ ਕੋਲ ਇੱਕ ਔਰਤ

ਉਤੇ ਇਸ਼ੂ ਆਪਣੇ ਸ਼ਾਗਿਰਦਾਂ ਨਾਲ ਇੱਕ ਸ਼ਹਿਰ ਵਿੱਚ ਪੂੰਝੇ ਜਿਸ ਦਾ ਨਾਮ ਸੂਖਾਰ ਸੀ| ਇਸ ਸ਼ਹਿਰ ਵਿੱਚ ਯਾਕੂਬ ਵਸਦਾ ਸੀ ਜਿਸ ਨੇ ਆਪਣੇ ਪੁੱਤਰ ਯੂਸਫ ਨੂੰ ਜ਼ਮੀਨ ਦਿੱਤੀ ਸੀ | ਓਥੇ ਯਾਕੂਬ ਦਾ ਇੱਕ ਕੂਹ ਸੀ | ਜਾਤ੍ਰਾ ਦੇ ਵਾਸਤੇ ਇਸ਼ੂ ਬਹੁਤ ਥੱਕਿਆ ਹੋਇਆ ਸੀ | ਅਉਰ ਦੋਪਹਰ ਨੂੰ ਕੂਹ ਦੇ ਕੋਲ ਆਰਾਮ ਲਈ ਠਹਰ ਗਿਆ | ਤਦ ਇੱਕ ਸਾਮਰੀ ਔਰਤ ਕੂਹ ਤੋਂ ਪਾਣੀ ਭਰਨ ਲਈ ਆਈ| ਉਹ ਨੇ ਆਪਣਾ ਪਾਣੀ ਇਸ਼ੂ ਦੇ ਨੇੜੇ ਰਖਿਆ | ਇਸ਼ੂ ਨੇ ਔਰਤ ਤੋਂ ਮੰਗਿਆ : “ਮੈਨੂੰ ਪਾਣੀ ਪਿਲਾਓ” ਔਰਤ ਹੈਰਾਨ ਹੋਈ ਤੇ ਦੱਸਿਆ : “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਇਸ਼ੂ ਨੇ ਜਵਾਬ ਦਿੱਤਾ: “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।” “ਜਿੰਦਗੀ ਦਾ ਪਾਣੀ” ਦੱਸਦਿਆਂ ਇਸ਼ੂ ਕੀ ਅਰਥ ਰਖਦਾ ਸੀ?ਬਾਅਦ ਉਨ੍ਹਾਂ ਦੀ ਵਾਤਾਂ ਦਾ ਵਿਸ਼ਾ ਔਰਤ ਦੀ ਨਿੱਜ ਦੀ ਜਿੰਦਗੀ ਤੋਂ ਮੰਦਿਰ ਦੀ ਪੂਜਾ ਦੀ ਸਵਾਲਾਂ ਤੱਕ ਪੂੰਝਿਆ | ਇਸ਼ੂ ਨੇ ਆਖਿਆ : “ਔਰਤ, ਮੇਰੇ ਤੇ ਵਿਸ਼ਵਾਸ ਕਰ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਉਪਾਸਨਾ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 2 ਤੁਸੀਂ ਸਾਮਰੀ ਲੋਕ ਉਸਦੀ ਉਪਾਸਨਾ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ। ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਉਪਾਸਨਾ ਕਰਦੇ ਹਾਂ ਕਿਉਂ ਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ। ਉਹ ਸਮਾਂ ਆ ਰਿਹਾ ਹੈ ਜਦੋਂ ਸੱਚੇ ਉਪਾਸੱਕ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ। ਉਹ ਸਮਾਂ ਆਣ ਪੁੱਜਾ ਹੈ। ਪਰਮੇਸ਼ੁਰ ਅਜਿਹੇ ਉਪਾਸੱਕਾਂ ਨੂੰ ਲੱਭ ਰਿਹਾ ਹੈ।“ ਔਰਤ ਨੇ ਜਵਾਬ ਦਿੱਤਾ: “ਮੈਂ ਜਾਣਦੀ ਹਾਂ ਕਿ ਮਸੀਹਾ ਅਖਵਾਉਣ ਵਾਲਾ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕਾਸੇ ਦੀ ਵਿਆਖਿਆ ਕਰੇਗਾ।” ਇਸ਼ੂ ਨੇ ਆਖਿਆ “ਮੈਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ , ਮਸੀਹਾ ਹਾਂ |”ਇਸ਼ੂ ਕੀ ਦੱਸਣਾ ਚਾਹੁੰਦਾ ਸੀ ਜਦ ਉਹਨੇ ਆਖਿਆ ਕਿ ਸੱਚੇ ਭਗਤ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ?

ਵੀਡੀਓ ਦੇਖੋ


ਬੀਜ ਬੋਨੇ ਵਾਲੇ ਬਾਰੇ ਦ੍ਰਿਸ਼ਟਾਂਤ 4 - ਬੀਜ ਬੋਨੇ ਵਾਲੇ ਬਾਰੇ ਦ੍ਰਿਸ਼ਟਾਂਤ

ਆਮ ਤੌਰ ਤੇ ਜਦ ਕਿਸਾਨ ਆਪਣੇ ਬੀਜ ਬੀਜਣਾ ਖੇਤ ਤੇ ਆਉਂਦਾ ਹੈ ਤਾਂ ਸਭ ਤੋਂ ਪਹਿਲੇ ਵਿਸ਼ਵਾਸ ਕਰਨ ਚਾਹੁੰਦਾ ਹੈ ਕਿ ਧਰਤੀ ਇਸ ਦੇ ਬੀਜ ਲੈਣ ਲਈ ਤਿਆਰ ਹੈ ਤਾਕਿ ਉਸ ਦਾ ਫਸਲ ਵਧੀਕ ਹੋਵੇ | ਇਸ ਦ੍ਰਿਸ਼ਟਾਂਤ ਵਿੱਚ ਇਸ਼ੂ ਸਾਨੂੰ ਦੱਸਦਾ ਹੈ ਕਿ ਇਸ ਤਰ੍ਹਾਂ ਲਗਦਾ ਹੈ ਕਿ ਬੀਜ ਬੀਜਣ ਵਾਲਾ ਆਪਣੇ ਬੀਜਾਂ ਨੂੰ ਹਰ ਤਰ੍ਹਾਂ ਦੀ ਧਰਤੀ ਤੇ ਬਰਾਬਰ ਤੌਰ ਤੇ ਬੋ ਦਿੰਦਾ ਹੈ | ਪਥਰੀਲੀ ਜਮੀਨ ਤੇ, ਸਡ਼ਕ ਦੇ ਕਿਨਾਰੇ, ਕੰਡਿਆਲੀਆਂ ਝਾੜੀਆਂ ਵਿੱਚ, ਔਰ ਉਪਜਾਊ ਜ਼ਮੀਨ ਤੇ | ਸਪਸ਼ਟ ਤੌਰ ਤੇ ਉਹ ਕਿਸਾਨ ਜਾਣਦਾ ਸੀ ਕਿ ਨਾ ਹਰ ਬੀਜ ਤੋਂ ਫ਼ਸਲ ਪੈਦਾ ਹੋਵੇਗਾ | ਅਤੇ ਕੁਝ ਬੀਜ ਕੁਝ ਨਹੀਂ ਪੈਦਾ ਕਰੇਗਾ | ਤਾਂ ਉਹ ਕੀ ਦਸਦਾ ਹੈ? ਪਹਿਲੇ ਸਾਨੂੰ ਬੀਜ ਬੋਨੇ ਵਾਲਾ ਕੌਣ ਹੈ ਅਉਰ ਬੀਜ ਕੀ ਹੈ, ਇਹੀ ਪਛਾਨਣਾ ਚਾਹੀਦਾ ਹੈ | ਕਿਉਂਜੋ ਇਸ਼ੂ ਖੁਦ ਹੀ ਇਹ ਦ੍ਰਿਸ਼ਟਾਂਤ ਦੱਸਦਾ ਹੈ, ਤਾਂ ਉਹ ਆਪਣੇ ਆਪ ਨੂੰ ਹੀ ਬੀਜ ਬੀਜਨੇ ਵਾਲਾ ਧਿਆਨ ਵਿੱਚ ਰਖਦਾ ਹੈ | ਬੀਜ – ਇਹ ਪਰਮੇਸ਼ਰ ਦੀ ਸੱਚਾਈ ਹੈ | ਅਤੇ ਤਰ੍ਹਾਂ ਤਰ੍ਹਾਂ ਦੀ ਜਮੀਨ ਦਾ ਕੀ ਅਰਥ ਹੈ? ਇਹ ਦ੍ਰਿਸ਼ਟਾਂਤ ਸਾਡੇ ਜਿੰਦਗੀ ਵੱਲ, ਮਾਨਵ ਜਾਤੀ ਵੱਲ, ਸਾਡੇ ਦਿਲਾਂ ਵੱਲ ਨਿਸ਼ਾਨ ਕਰਦਾ ਹੈ |
 ਅਸੀਂ ਇੱਕ ਸਵਾਲ ਪੁਛਾਂ... ਕਿ, ਬੀਜ ਬੀਜਨੇ ਵਾਲਾ ਆਪਣੇ ਦਾਣੇ ਨੂੰ ਇਰਦ-ਗਿਰਦ ਬਰਬਾਦ ਕਰਦਾ ਹੇ, ਬਿਨਾ ਦੇਖਿਆਂ ਕਿ ਉਹ ਦਾਣਾ ਕਿਥੇ ਡਿੱਗੇਗਾ? ਇਸ਼ੂ ਬੀਜ ਬੀਜਨੇ ਵਾਲਾ ਇਸ ਤਰ੍ਹਾਂ ਨਹੀਂ ਸੋਚਦਾ ਹੈ | ਉਹਨੂੰ ਪੂਰਾ ਵਿਸ਼ਵਾਸ ਹੈ ਕਿ ਇਨ ਬੀਜਾਂ ਵਿਚੋਂ ਕਈ ਉਪਜਾਊ ਜ਼ਮੀਨ ਤੇ ਡਿੱਗਣਗੇ | ਅਤੇ ਦੇਖੋ ਕੀ ਹੋਵੇਗਾ! ਇਹ ਸੌ ਗੁਣਾ ਦਿੰਦਾ ਹੈ |
 ਇਸ ਦ੍ਰਿਸ਼ਟਾਂਤ ਦਾ ਸਾਡਾ ਪ੍ਰਤੀਕਰਮ ਕੀ ਹੋਵੇ? ਮੈਂ ਆਪਣੀ ਜਿੰਦਗੀ ਨੂੰ, ਮਾਨਵਤਾ ਨੂੰ, ਆਪਣੇ ਦਿਲ ਨੂੰ ਭਗਵਾਨ ਦੇ ਬੀਜ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਤਿਆਰ ਕਰਾਂ? ਸੰਭਵ ਹੈ ਕਿ ਆਪਣਾ ਦਿਲ ਖੋਲਣਾ ਅਤੇ ਇਸ ਵਿੱਚ ਭਗਵਾਨ ਦਾ ਬੀਜ ਜੋ ਪ੍ਰਭੁ ਇਸ਼ੂ ਦੁਆਰਾ ਭੇਜਦਾ ਹੈ ਹਾਸਿਲ ਕਰਨਾ, ਪੂਰੀ ਤਰ੍ਹਾ ਸਾਡੇ ਉੱਤੇ ਨਿਰਭਰ ਹੁੰਦਾ ਹੈ |

ਵੀਡੀਓ ਦੇਖੋ


ਨੇਕ ਸਾਮਰੀ ਬਾਰੇ ਦ੍ਰਿਸ਼ਟਾਂਤ 5 - ਨੇਕ ਸਾਮਰੀ ਬਾਰੇ ਦ੍ਰਿਸ਼ਟਾਂਤ

ਮੇਰਾ ਗੁਆਢੀ ਕੌਣ ਹੈ? ਇਸ ਸਵਾਲ ਦਾ ਜਵਾਬ ਸਾਨੂੰ ਸਪਸ਼ਟ ਲਗਦਾ ਹੈ, ਇਹ ਸਾਡਾ ਨਿਕਟ ਵਾਸੀ, ਸਾਡੇ ਇਲਾਕੇ ਦੇ ਲੋਕ, ਸਾਡੇ ਰਾਜਨੀਤਿਕ ਸਾਥੀ, ਸਾਡੇ ਸ਼ਹਿਰ ਦੇ, ਸਾਡੇ ਦੇਸ਼ ਦੀ ਆਬਾਦੀ | ਜੇ ਅਸੀਂ ਇੱਕ ਲੁਟੇ, ਕਪੜੇ ਪਾੜ ਦਿੱਤੇ, ਕੁੱਟੇ ਆਦਮੀ ਨੂੰ ਰਾਹ ਦੇ ਕਿਨਾਰੇ ਦੇਖ ਲਾਵਾਂ, ਅਸੀਂ ਉਹ ਨੂੰ ਸਹਾਇਤਾ ਦੇ ਸਕਦੇ ਜੇ ਉਸ ਆਦਮੀ ਵਿੱਚ ਅਸੀਂ ਆਪਣੇ ਗੁਆਢੀ ਪਛਾਨਾਂਗੇ | ਮਗਰ ਇਸ਼ੂ ਨੇ ਗੁਆਢੀ ਦੀ ਪੂਰੀ ਤਰ੍ਹਾਂ ਦੂਜੀ ਤਸਵੀਰ ਬਣਾ ਦਿੱਤੀ | ਇਸ ਦ੍ਰਿਸ਼ਟਾਂਤ ਨੂੰ ਪੜ੍ਹੋ ਜੇ ਤੁਹਾਨੂੰ ਹਿੰਮਤ ਹੋਵੇ ਅਤੇ ਇਹ ਪੰਜ ਬਿੰਦੂ ਤੁਹਾਡੀਆਂ ਸੋਚਾਂ ਲਈ ਬਹੁਤ ਮੁਫੀਦ ਲੱਗਣਗੇ :
੧. ਨੇਕ ਸਾਮਰੀ ਨੇ ਉਸ ਦੇ ਨਾਲ ਹਮਦਰਦੀ ਸੀ |
੨. ਕੁੱਟੇ ਹੋਏ ਆਦਮੀ ਦੇ ਕੌਮ ਵੱਲੋਂ ਸਾਮਰੀ ਲੋਕਾਂ ਵੱਲ ਦੀ ਨਫਰਤ ਦੇ ਬਾਵਜੂਦ, ਸਾਮਰੀ ਆਦਮੀ ਨੇ ਅੰਧਵਿਸ਼ਵਾਸ ਨੂੰ ਦੂਰ ਕੀਤਾ |
੩. ਨੇਕ ਸਾਮਰੀ ਨੇ ਕੁੱਟੇ ਹੋਏ ਆਦਮੀ ਦਾ ਇਲਾਜ ਆਪਨੇ ਜੇਬ ਤੋਂ ਅਦਾ ਕੀਤਾ | ਉਹ ਭੀ ਬਿਨਾ ਇਸ ਦਾ ਇੰਤਜ਼ਾਰ ਕਰਨ ਦੇ ਕਿ ਕੋਈ ਉਹਨੂੰ ਇਹ ਪੈਸਾ ਕਦੇ ਵਾਪਸ ਕਰੇਗਾ |
੪. ਸਾਮਰੀ ਆਦਮੀ ਦੇ ਨੇਕਨਾਮੀ ਇਹੋ ਜਿਹਾ ਸੀ ਕਿ ਸਰਹਾ ਵਾਲਾ ਉਹ ਨੂੰ ਵਿਸ਼ਵਾਸ ਕਰਦਾ ਸੀ ਤੇ ਬੀਮਾਰ ਆਦਮੀ ਕੋ ਆਪਣੇ ਕੋਲ ਰਖਿਆ |
੫. ਨੇਕ ਸਾਮਰੀ ਇੱਕ ਵਡਦਿਲਾ ਆਦਮੀ ਸੀ ਅਤੇ ਸੰਭਵ ਹੈ ਕਿ ਉਹ ਕਰਜਦਾਰ ਭੀ ਬਣ ਸਕਿਆ ਤਾਕਿ ਕੁੱਟੇ ਆਦਮੀ ਨੂੰ ਤਦ ਤੱਕ ਸਹਾਰਾ ਦਿੱਤਾ ਜਾਵੇ, ਜਦ ਤੱਕ ਉਹ ਫਿਰ ਠੀਕ ਨਾ ਹੋਵੇ |
 
 ਜਦ ਇਸ਼ੂ ਨੇ ਆਪਣਾ ਦ੍ਰਿਸ਼ਟਾਂਤ ਖਤਮ ਕੀਤਾ ਤਾਂ ਨੇਮ ਦਾ ਉਪਦੇਸ਼ਕ ਜਿਸ ਨੇ ਸਵਾਲ ਕੀਤਾ ਸੀ ਹੈਰਾਨ ਹੋਕੇ ਚਲਾ ਗਿਆ, ਕਿਉਂਕਿ ਉਹ ਸਮਝਦਾ ਸੀ ਕਿ ਇਹ ਪਰੀਖਿਆ ਕਦੇ ਪਾਸ ਨਹੀਂ ਕਰ ਪਵੇਗਾ | ਔਰ ਅਸੀਂ ਕਰ ਪਾਵਾਂਗੇ ? ਮੈਂ ਜਾਂਦਾ ਹਾਂ ਕਿ ਮੈਂ ਸਿਰਫ ਭਗਵਾਨ ਦੀ ਸਹਾਯਾਤਾ ਨਾਲ ਸਫਲ ਕਰ ਸਕਦਾ ਹਾਂ |

 

ਵੀਡੀਓ ਦੇਖੋ


ਪ੍ਰਭੁ ਦੀ ਪ੍ਰਾਰਥਨਾ 6 - ਪ੍ਰਭੁ ਦੀ ਪ੍ਰਾਰਥਨਾ

ਕੀ ਇਹ ਕਦੇ ਹੋਇਆ ਹੈ ਕਿ ਮਾਨੋ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ ਉੱਤੇ ਦਬਾਓ ਪਾਉਣ ਤੇ ਮਾਨਵ ਜਾਤੀ ਦੇ ਸਾਰੇ ਦਰਦ ਤੇ ਤਕਲੀਫ਼ ਤੁਹਾਡੇ ਇਰਦ-ਗਿਰਦ ਹੋਵਣ? ਕੀ ਸੰਸਾਰ ਇਸ ਮਹਾਂ ਯੋਜਨਾ ਵਿੱਚ ਸਾਨੂੰ ਜੋ ਧੂੜ ਦਾ ਕਣ ਵਰਗਾ ਹਾਂ, ਦੇਖ ਸਕਦਾ ਹੈ? ਅਸੀਂ ਇਵੇਂ ਨਿੱਕੇ ਤੇ ਮਹੱਤਵਹੀਨ ਲਗਦੇ ਹਾਂ ਕਿ ਜਿਹੋ ਜਿਹਾ ਹਵਾ ਦੀ ਇੱਕ ਫੂਕ, ਇੱਕ ਦਮ ਅਤੇ ਅਸੀਂ ਚਲੇ ਗਏ | ਇਸ ਸਭ ਵਿੱਚ ਭਗਵਾਨ ਕਿਥੇ ਹੈ? ਕੀ, ਉਹ ਸਾਡੀ ਪਰਵਾਹ ਕਰਦਾ ਹੈ? ਇਸ਼ੂ ਦੱਸਦਾ ਹੈ ਕਿ ਹਾਂ | ਇਸ਼ੂ ਸਾਨੂੰ ਭਗਵਾਨ ਦੇ ਨਾਲ ਗੱਲ ਕਰਨਾ ਅਤੇ ਉਹਨੂੰ ਬੁਲਾਉਣ ਸਿਖਾਉਂਦਾ ਹੈ | ਔਰ ਸਭ ਤੋਂ ਅਸਚਰਜ ਹੈ ਕਿ ਉਹ ਸਾਨੂੰ ਦੱਸਦਾ ਹੈ ਕਿ ਅਸੀਂ ਭਗਵਾਨ ਨੂੰ ਪਿਓ ਬੁਲਾਵਾਂ | ... ਪਿਤਾ | ਉਹ ਸਾਡੇ ਨੇੜੇ ਹੈ ਜਿਹੋ ਜਿਹਾ ਹਵਾ ਜੋ ਅਸੀਂ ਸਾਸ ਲੈਂਦੇ ਹਾਂ | ਉਸ ਦਾ ਰਾਜ ਹੈ, ਉਹ ਸਾਨੂੰ ਇਸ ਦੇ ਭਾਗੀ ਬਨਾਉਣ ਚਾਹੁੰਦਾ ਅਤੇ ਆਪਦੀ ਰਚਨਾ ਦੀ ਸ਼ਾਨਦਾਰ ਯੋਜਨਾ ਦੇ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ | ਇਸ਼ੂ ਨੇ ਆਪਣੇ ਬਾਰਾਂ ਸ਼ਾਗਿਰਦਾਂ ਨੂੰ ਪ੍ਰਾਰਥਨਾ ਕਰਨੀ ਸਿਖਾ ਦਿੱਤੀ ਤੇ ਏਹੀ ਉਹਨਾਂ ਦੀ ਜਿੰਦਗੀ ਦਾ ਪਰਿਵਰਤਨ ਕੀਤਾ | ਤਥਾ ਏਹੀ ਸਾਡੀ ਜਿੰਦਗੀ ਭੀ ਬਦਲ ਸਕਦਾ ਹੈ |

ਵੀਡੀਓ ਦੇਖੋ


ਗਲਗਤਾ 7 - ਗਲਗਤਾ

ਇਸ਼ੂ ਨੂੰ ਸੂਲੀ ਤੇ ਚੜ੍ਹਾਉਣੇ ਦਾ ਜੋ ਨਾਟਕ ਬਾਰ ਬਾਰ ਮੰਚ ਉਤੇ ਖੇਡਿਆ ਜਾਂਦਾ ਰਹਿੰਦਾ ਹੈ ਉਹ ਨੂੰ ਦੇਖਣ ਔਖਾ ਹੈ | ਕਿਉਂ ਇਸਾਈ ਲੋਕ ਇਸ ਕਠੋਰ ਘਟਨਾ ਤੇ ਇੰਨ੍ਹੇ ਵੱਧ ਜੋਰ ਦਿੰਦੇ ਹਨ? ਬਹੁਤ ਲੋਕ ਹਨ ਜੋ ਯਿਸੂ ਨੂੰ ਨੇਕ ਆਦਮੀ ਵਰਗਾ, ਇੱਕ ਵੱਡਾ ਨਬੀ ਵਰਗਾ ਵੀ ਯਾਦ ਕਰਨ ਚਾਹੁੰਦੇ ਹਨ ਪਰ ਉਹ ਇਸ਼ੂ ਦੇ ਸਲੀਬ ਤੇ ਚੜ੍ਹਨ ਦੇ ਤੱਤ ਨਾ-ਕਬੂਲ ਕਰਨ ਤੇ ਜੋਰ ਦਿੰਦੇ ਹਨ |
 ਜੇਕਰ ਅਸੀਂ ਇਸ਼ੂ ਦੇ ਸਲੀਬ ਤੇ ਚੜ੍ਹਨ ਨੂੰ ਸਵੀਕਾਰ ਨਹੀਂ ਕਰਦੇ ਹਾਂ ਤਾਂ ਅਸੀਂ ਭਗਵਾਨ ਦਾ ਦਯਾਲੂ ਕੰਮ ਦੁਨੀਆਂ ਦੇ ਸਭ ਲੋਕਾਂ ਵਾਸਤੇ ਇਨਕਾਰ ਕਰਦੇ ਹਾਂ | ਇਸ਼ੂ ਸੂਲੀ ਤੇ ਮਰਨ ਦੇ ਕਾਰਣ ਸਾਦਾ ਗੁਨਾਹ ਭਰਿਆ ਸੁਭਾਅ ਭੀ ਇਸ਼ੂ ਦੇ ਨਾਲ ਸਲੀਬ ਤੇ ਮਾਰੀ ਗਈ ਹੈ | ਪ੍ਰਭੂ ਦੀ ਕਥਨ ਹੈ ਕਿ ਸਾਡਾ ਗੁਨਾਹ ਭਰਿਆ ਸੁਭਾਉ ਕੋਈ ਚੰਗੀ ਚੀਜ਼ ਪੈਦਾ ਨਹੀਂ ਕਰ ਸਕਦਾ ਹੈ | ਉਹ ਗੁਨਾਹ ਨੂੰ ਸਰਾਸਰ ਖਰਾਬ ਅਤੇ ਬੇਫ਼ਾਇਦਾ ਮੰਨਦਾ ਹੈ | ਗੁਨਾਹ ਨੂੰ ਮੌਤ ਦਾ ਸਜ਼ਾ ਦਿੰਦਿਆਂ ਇਸ਼ੂ ਦੇ ਨਾਲ ਸਲੀਬ ਤੇ ਚੜ੍ਹਾ ਦਿੱਤਾ | ਇਸ ਦਰਦਨਾਕ ਕਾਰਜ ਦੁਆਰਾ ਜੋ ਸਲੀਬ ਉੱਤੇ ਚੜ੍ਹਨਾ ਹੈ , ਪ੍ਰਭੂ ਨੇ ਇਨ ਲੋਕਾਂ ਦੇ ਪਾਪਪੂਰਨ ਸੁਭਾਅ ਨੂੰ ਮਾਰਦਾ ਹੈ, ਜੋ ਆਪਣੇ ਗੁਨਾਹਾਂ ਉੱਤੇ ਪਛਤਾਵਾ ਕਰਦੇ ਹਨ ਔਰ ਅਪਨਾ ਈਮਾਨ ਇਸ਼ੂ ਮਸੀਹ ਵਿੱਚ ਰਖਦੇ ਹਨ | ਇਸ਼ੂ ਦਾ ਚੇਲਾ ਪੌਲੁਸ ਰੋਮੀਆਂ ੬:੬ ਵਿੱਚ ਲਿਖਦਾ ਹੈ ਕਿ ਮਸੀਹੀ ਲੋਕ “ਯਿਸੂ ਦੇ ਨਾਲ ਸਲੀਬ ਤੇ ਚੜ੍ਹਾਇਆ ਗਿਆ ਸੀ।“ ਹੋਰ ਅੱਗੇ ਰੋਮੀਆਂ ੬:੧੧ ਵਿੱਚ ਗੱਲ ਹੁੰਦੀ ਹੈ ਕਿ “ਇਸੇ ਤਰ੍ਹਾਂ, ਤੁਸੀਂ ਵੀ ਆਪਣੇ-ਆਪ ਨੂੰ ਪਾਪ ਵੱਲੋਂ ਮਰੇ ਹੋਏ ਸਮਝੋ। ਪਰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਲਈ ਜਿਉਂਦੇ ਸਮਝੋ।“ ਦੁਨੀਆਂ ਨੂੰ ਇਹ ਵਿਸ਼ਵਾਸ ਮੂਰਖ ਲਗਦਾ ਹੈ, ਮਗਰ ਇਹ ਡਰਾਉਣੀ ਘਟਨਾ ਦੁਨੀਆਂ ਲਈ ਭਗਵਾਨ ਦੀ ਸਭ ਤੋਂ ਵੱਡੀ ਅਸੀਸ ਹੈ ਅਤੇ ਇਸ ਦੀ ਰਾਹੀਂ ਜੋ ਮਾਨਵ ਬੁੱਧੀ ਪੁੱਜ ਨਹੀਂ ਪਾਈ ਯਾਨੀ ਮਨੁਖਜਾਤੀ ਦੀ ਪਾਪਾਂ ਦੇ ਬੰਧਨਾਂ ਤੋਂ ਮੁਕਤੀ |

ਵੀਡੀਓ ਦੇਖੋ


ਇਸ਼ੂ ਮੁਰਦਿਆਂ ਵਿਚੋਂ ਜੀ ਉਠਿਆ ਹੈ 8 - ਇਸ਼ੂ ਮੁਰਦਿਆਂ ਵਿਚੋਂ ਜੀ ਉਠਿਆ ਹੈ

यीशु का सलीब पर जाना कभी अफसाने का आखिर नहीं था | दरअसल दूसरी नज़रों से यह सिर्फ इस की ਇਸ਼ੂ ਦਾ ਸਲੀਬ ਤੇ ਜਾਣਾ ਕਦੇ ਕਹਾਣੀ ਦਾ ਆਖਿਰ ਨਹੀਂ ਸੀ | ਦਰਅਸਲ ਕਈ ਵੱਲੋਂ ਦੇਖਾਂ ਤਾ ਏਹੀ ਸ਼ੁਰੂਆਤ ਹੈ | ਜਦ ਇਸ਼ੂ ਕਮਰੇ ਵਿੱਚ ਚੇਲਾਂ ਦੇ ਸਾਹਮਣੇ ਦਿਖਾਈ ਦਿੱਤੀ , ਉਹ ਨੇ ਉਹਨਾਂ ਦਾ ਡਰ ਬੁਝਾ ਦਿੱਤਾ, ਉਹਨਾਂ ਨੂੰ ਸ਼ਾਂਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਇਹੀ ਦਿਖਾ ਦਿੱਤਾ ਕਿ ਭਗਵਾਨ ਦੇ ਵਾਅਦਾ ਜੋ ਪੁਰਾਣੇ ਨੇਮ ਵਿੱਚ ਸੀ ਕੇਹੜਾ ਪੂਰੇ ਹੋ ਜਾਣਗੇ | ਲੂਕਾ ੨੪:੪੪ ਵਿੱਚ ਦੇਖੋ | ਇਸ਼ੂ ਨੇ ਆਪਣੇ ਆਪ ਨੂੰ ਸਾਫ਼ ਤੌਰ ਤੇ ਪੂਰਨੇ ਨੇਮ ਦੇ, ਭਗਵਾਨ ਦੇ ਵਾਅਦਾਵਾਂ ਦਾ ਪੂਰਾ ਕਰਨ ਵਾਲਾ ਦਰਸਾਇਆ ਸੀ | ਇਸ਼ੂ ਦਾ ਚੇਲਾ ਪਾਉਲੁਸ ਨੇ ਬਾਅਦ ਵਿੱਚ ਸੰਖੇਪ ਕਰਦਿਆਂ ਦੱਸੇਗਾ : “ਕਿ ਮਸੀਹ ਸਾਡੇ ਗੁਨਾਹਾਂ ਲਈ ਮਰਿਆ, ਜਿਵੇਂ ਪੋਥੀਆਂ ਆਖਦੀਆਂ ਹਨ। ਕਿ ਮਸੀਹ ਨੂੰ ਦਫ਼ਨਾ ਦਿੱਤਾ ਗਿਆ ਅਤੇ ਤੀਸਰੇ ਦਿਨ ਜਿਵਾ ਦਿੱਤਾ ਗਿਆ, ਜਿਵੇਂ ਕਿ ਪੋਥੀਆਂ ਦੱਸਦੀਆਂ ਹਨ।” (੧ ਕੋਰਿੰਥ ੧੫:੩-੪) | ਜੇਕਰ ਇਸ਼ੂ ਮੁਰਦਿਆਂ ਵਿਚੋ ਨਾ ਉਠਿਆ ਹੁੰਦਾ ਮਸੀਹੀ ਧਰਮ ਬੇਕਾਰ ਹੁੰਦਾ | ਇੰਜੀਲ ਨਾ ਹੁੰਦਾ ਜੇ ਲੋਕਾ ਦੇ ਪਾਪਾਂ ਵਾਸਤੇ ਮਰਣ ਵਾਲਾ ਫਿਰ ਜੀ ਨਾ ਉਠਿਆ ਹੁੰਦਾ | ਸਾਰੇ ਸ਼ਕ ਜੇ ਇਸ਼ੂ ਦੇ ਸ਼ਾਗਿਰਦਾਂ ਉੱਤੇ ਡਿੱਗ ਗਏ, ਇਸ਼ੂ ਮਰਿਆਂ ਉਸੇ ਹੀ ਪਲ ਗਾਇਬ ਹੋ ਗਏ, ਜਦ ਇੱਕ ਦੇਵਦੂਤ ਨੇ ਕਬਰ ਦੇ ਕੋਲ ਖੜੀ ਔਰਤ ਨੂੰ ਦੱਸਿਆ: “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ? ਉਹ ਇੱਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ।” (ਲੂਕਾ ੨੪:੫-੬)
 ਕੀ ਤੁਸੀਂ ਇਸ਼ੂ ਮਸੀਹ ਦੀ ਮੌਤ ਵਿੱਚ, ਜੋ ਤੁਹਾਨੂੰ ਪਾਪਾਂ ਤੋਂ ਤੇ ਇਨ ਪਾਪਾਂ ਦੇ ਫਲਾਂ ਤੋਂ ਮੁਕਤ ਕਰਦੀ ਹੈ ਵਿਸ੍ਵਾਸ ਕਰਦੇ ਹੋ?
 ਕੀ ਤੁਸੀਂ ਇਸ ਤੱਤ ਵਿੱਚ ਵਿਸ਼ਵਾਸ ਕਰਦੇ ਹੋ ਕਿ ਇਸ਼ੂ ਉਹੀ ਹੈ ਜੋ ਉਹ ਦੱਸਦਾ ਹੈ?

ਵੀਡੀਓ ਦੇਖੋ