5 - ਨੇਕ ਸਾਮਰੀ ਬਾਰੇ ਦ੍ਰਿਸ਼ਟਾਂਤ

ਵਿਚਾਰ : 369

ਵਰਣਨ

ਮੇਰਾ ਗੁਆਢੀ ਕੌਣ ਹੈ? ਇਸ ਸਵਾਲ ਦਾ ਜਵਾਬ ਸਾਨੂੰ ਸਪਸ਼ਟ ਲਗਦਾ ਹੈ, ਇਹ ਸਾਡਾ ਨਿਕਟ ਵਾਸੀ, ਸਾਡੇ ਇਲਾਕੇ ਦੇ ਲੋਕ, ਸਾਡੇ ਰਾਜਨੀਤਿਕ ਸਾਥੀ, ਸਾਡੇ ਸ਼ਹਿਰ ਦੇ, ਸਾਡੇ ਦੇਸ਼ ਦੀ ਆਬਾਦੀ | ਜੇ ਅਸੀਂ ਇੱਕ ਲੁਟੇ, ਕਪੜੇ ਪਾੜ ਦਿੱਤੇ, ਕੁੱਟੇ ਆਦਮੀ ਨੂੰ ਰਾਹ ਦੇ ਕਿਨਾਰੇ ਦੇਖ ਲਾਵਾਂ, ਅਸੀਂ ਉਹ ਨੂੰ ਸਹਾਇਤਾ ਦੇ ਸਕਦੇ ਜੇ ਉਸ ਆਦਮੀ ਵਿੱਚ ਅਸੀਂ ਆਪਣੇ ਗੁਆਢੀ ਪਛਾਨਾਂਗੇ | ਮਗਰ ਇਸ਼ੂ ਨੇ ਗੁਆਢੀ ਦੀ ਪੂਰੀ ਤਰ੍ਹਾਂ ਦੂਜੀ ਤਸਵੀਰ ਬਣਾ ਦਿੱਤੀ | ਇਸ ਦ੍ਰਿਸ਼ਟਾਂਤ ਨੂੰ ਪੜ੍ਹੋ ਜੇ ਤੁਹਾਨੂੰ ਹਿੰਮਤ ਹੋਵੇ ਅਤੇ ਇਹ ਪੰਜ ਬਿੰਦੂ ਤੁਹਾਡੀਆਂ ਸੋਚਾਂ ਲਈ ਬਹੁਤ ਮੁਫੀਦ ਲੱਗਣਗੇ : ੧. ਨੇਕ ਸਾਮਰੀ ਨੇ ਉਸ ਦੇ ਨਾਲ ਹਮਦਰਦੀ ਸੀ | ੨. ਕੁੱਟੇ ਹੋਏ ਆਦਮੀ ਦੇ ਕੌਮ ਵੱਲੋਂ ਸਾਮਰੀ ਲੋਕਾਂ ਵੱਲ ਦੀ ਨਫਰਤ ਦੇ ਬਾਵਜੂਦ, ਸਾਮਰੀ ਆਦਮੀ ਨੇ ਅੰਧਵਿਸ਼ਵਾਸ ਨੂੰ ਦੂਰ ਕੀਤਾ | ੩. ਨੇਕ ਸਾਮਰੀ ਨੇ ਕੁੱਟੇ ਹੋਏ ਆਦਮੀ ਦਾ ਇਲਾਜ ਆਪਨੇ ਜੇਬ ਤੋਂ ਅਦਾ ਕੀਤਾ | ਉਹ ਭੀ ਬਿਨਾ ਇਸ ਦਾ ਇੰਤਜ਼ਾਰ ਕਰਨ ਦੇ ਕਿ ਕੋਈ ਉਹਨੂੰ ਇਹ ਪੈਸਾ ਕਦੇ ਵਾਪਸ ਕਰੇਗਾ | ੪. ਸਾਮਰੀ ਆਦਮੀ ਦੇ ਨੇਕਨਾਮੀ ਇਹੋ ਜਿਹਾ ਸੀ ਕਿ ਸਰਹਾ ਵਾਲਾ ਉਹ ਨੂੰ ਵਿਸ਼ਵਾਸ ਕਰਦਾ ਸੀ ਤੇ ਬੀਮਾਰ ਆਦਮੀ ਕੋ ਆਪਣੇ ਕੋਲ ਰਖਿਆ |੫. ਨੇਕ ਸਾਮਰੀ ਇੱਕ ਵਡਦਿਲਾ ਆਦਮੀ ਸੀ ਅਤੇ ਸੰਭਵ ਹੈ ਕਿ ਉਹ ਕਰਜਦਾਰ ਭੀ ਬਣ ਸਕਿਆ ਤਾਕਿ ਕੁੱਟੇ ਆਦਮੀ ਨੂੰ ਤਦ ਤੱਕ ਸਹਾਰਾ ਦਿੱਤਾ ਜਾਵੇ, ਜਦ ਤੱਕ ਉਹ ਫਿਰ ਠੀਕ ਨਾ ਹੋਵੇ | ਜਦ ਇਸ਼ੂ ਨੇ ਆਪਣਾ ਦ੍ਰਿਸ਼ਟਾਂਤ ਖਤਮ ਕੀਤਾ ਤਾਂ ਨੇਮ ਦਾ ਉਪਦੇਸ਼ਕ ਜਿਸ ਨੇ ਸਵਾਲ ਕੀਤਾ ਸੀ ਹੈਰਾਨ ਹੋਕੇ ਚਲਾ ਗਿਆ, ਕਿਉਂਕਿ ਉਹ ਸਮਝਦਾ ਸੀ ਕਿ ਇਹ ਪਰੀਖਿਆ ਕਦੇ ਪਾਸ ਨਹੀਂ ਕਰ ਪਵੇਗਾ | ਔਰ ਅਸੀਂ ਕਰ ਪਾਵਾਂਗੇ ? ਮੈਂ ਜਾਂਦਾ ਹਾਂ ਕਿ ਮੈਂ ਸਿਰਫ ਭਗਵਾਨ ਦੀ ਸਹਾਯਾਤਾ ਨਾਲ ਸਫਲ ਕਰ ਸਕਦਾ ਹਾਂ |