6 - ਪ੍ਰਭੁ ਦੀ ਪ੍ਰਾਰਥਨਾ

ਵਿਚਾਰ : 325

ਵਰਣਨ

ਕੀ ਇਹ ਕਦੇ ਹੋਇਆ ਹੈ ਕਿ ਮਾਨੋ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ ਉੱਤੇ ਦਬਾਓ ਪਾਉਣ ਤੇ ਮਾਨਵ ਜਾਤੀ ਦੇ ਸਾਰੇ ਦਰਦ ਤੇ ਤਕਲੀਫ਼ ਤੁਹਾਡੇ ਇਰਦ-ਗਿਰਦ ਹੋਵਣ? ਕੀ ਸੰਸਾਰ ਇਸ ਮਹਾਂ ਯੋਜਨਾ ਵਿੱਚ ਸਾਨੂੰ ਜੋ ਧੂੜ ਦਾ ਕਣ ਵਰਗਾ ਹਾਂ, ਦੇਖ ਸਕਦਾ ਹੈ? ਅਸੀਂ ਇਵੇਂ ਨਿੱਕੇ ਤੇ ਮਹੱਤਵਹੀਨ ਲਗਦੇ ਹਾਂ ਕਿ ਜਿਹੋ ਜਿਹਾ ਹਵਾ ਦੀ ਇੱਕ ਫੂਕ, ਇੱਕ ਦਮ ਅਤੇ ਅਸੀਂ ਚਲੇ ਗਏ | ਇਸ ਸਭ ਵਿੱਚ ਭਗਵਾਨ ਕਿਥੇ ਹੈ? ਕੀ, ਉਹ ਸਾਡੀ ਪਰਵਾਹ ਕਰਦਾ ਹੈ? ਇਸ਼ੂ ਦੱਸਦਾ ਹੈ ਕਿ ਹਾਂ | ਇਸ਼ੂ ਸਾਨੂੰ ਭਗਵਾਨ ਦੇ ਨਾਲ ਗੱਲ ਕਰਨਾ ਅਤੇ ਉਹਨੂੰ ਬੁਲਾਉਣ ਸਿਖਾਉਂਦਾ ਹੈ | ਔਰ ਸਭ ਤੋਂ ਅਸਚਰਜ ਹੈ ਕਿ ਉਹ ਸਾਨੂੰ ਦੱਸਦਾ ਹੈ ਕਿ ਅਸੀਂ ਭਗਵਾਨ ਨੂੰ ਪਿਓ ਬੁਲਾਵਾਂ | ... ਪਿਤਾ | ਉਹ ਸਾਡੇ ਨੇੜੇ ਹੈ ਜਿਹੋ ਜਿਹਾ ਹਵਾ ਜੋ ਅਸੀਂ ਸਾਸ ਲੈਂਦੇ ਹਾਂ | ਉਸ ਦਾ ਰਾਜ ਹੈ, ਉਹ ਸਾਨੂੰ ਇਸ ਦੇ ਭਾਗੀ ਬਨਾਉਣ ਚਾਹੁੰਦਾ ਅਤੇ ਆਪਦੀ ਰਚਨਾ ਦੀ ਸ਼ਾਨਦਾਰ ਯੋਜਨਾ ਦੇ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ | ਇਸ਼ੂ ਨੇ ਆਪਣੇ ਬਾਰਾਂ ਸ਼ਾਗਿਰਦਾਂ ਨੂੰ ਪ੍ਰਾਰਥਨਾ ਕਰਨੀ ਸਿਖਾ ਦਿੱਤੀ ਤੇ ਏਹੀ ਉਹਨਾਂ ਦੀ ਜਿੰਦਗੀ ਦਾ ਪਰਿਵਰਤਨ ਕੀਤਾ | ਤਥਾ ਏਹੀ ਸਾਡੀ ਜਿੰਦਗੀ ਭੀ ਬਦਲ ਸਕਦਾ ਹੈ |